1. ਪੱਟੀ ਦਾ ਡਿਜ਼ਾਈਨ ਅਤੇ ਰੰਗ ਥੀਮ (20 Layouts)
2. ਜੋੜੇ ਦਾ ਨਾਮ, ਦਿਲ (Hearts), ਅੱਖਰ ਸਾਈਜ਼ ਅਤੇ ਤਾਰੀਖ਼
3. ਪੱਟੀ ਵਿੱਚ ਜੋੜੀ ਦੀ PNG ਫੋਟੋ (Couple Photo Slider - Up to 450px)
4. ਸਾਰੇ ਅੱਖਰਾਂ ਦੇ ਰੰਗ, ਆਊਟਲਾਈਨ (Stroke) ਅਤੇ ਪੱਟੀ ਦੇ ਰੰਗ
5. ਪੱਟੀ ਦਾ ਸਾਈਜ਼ ਅਤੇ ਉੱਪਰ ਸਟੂਡੀਓ ਦਾ ਲੋਗੋ (Top Studio Logo)
💾 6. ਪ੍ਰੋਗਰਾਮ ਡਿਜ਼ਾਈਨ ਪੱਕੇ ਸੇਵ ਕਰੋ (Design Presets)
0 Saved
ਵਿਆਹ, ਜਾਗੋ, ਰਿਸੈਪਸ਼ਨ ਜਾਂ ਹੋਰ ਪ੍ਰੋਗਰਾਮਾਂ ਦੀ ਪੂਰੀ ਪੱਟੀ ਦੀ ਸੈਟਿੰਗ ਇੱਕ ਨਾਮ ਨਾਲ ਸੇਵ ਕਰੋ। ਬਾਅਦ ਵਿੱਚ ਇੱਕ ਕਲਿੱਕ ਨਾਲ ਉਹੀ ਡਿਜ਼ਾਈਨ ਵਾਪਸ ਲਿਆ ਸਕਦੇ ਹੋ।
ਨੋਟ: ਇੱਕੋ ਨਾਮ ਨਾਲ ਦੁਬਾਰਾ ਸੇਵ ਕਰਨ 'ਤੇ ਪੁਰਾਣੀ ਸੈਟਿੰਗ ਅਪਡੇਟ ਹੋ ਜਾਵੇਗੀ। ਡਿਜ਼ਾਈਨ ਵਿੱਚ ਲੱਗੇ ਲੋਗੋ ਅਤੇ ਜੋੜੀ ਦੀ ਫੋਟੋ ਵੀ ਸੇਵ ਹੋਵੇਗੀ।
🏢 7. ਪੱਕੇ ਸਟੂਡੀਓ ਐਡ ਅਤੇ ਸੇਵ ਕਰੋ (Permanent Studio List)
0 Saved
ਇੱਥੇ ਤੁਸੀਂ ਜਿੰਨੇ ਮਰਜ਼ੀ ਸਟੂਡੀਓ ਦੇ ਨਾਮ ਅਤੇ ਮੋਬਾਈਲ ਨੰਬਰ ਪੱਕੇ ਸੇਵ ਕਰ ਸਕਦੇ ਹੋ। ਜਿਸ ਸਟੂਡੀਓ ਤੇ ਕਲਿੱਕ ਕਰੋਗੇ, ਉਹ ਤੁਰੰਤ ਪੱਟੀ ਵਿੱਚ ਲੱਗ ਜਾਵੇਗਾ।